Skip to main content

ਬੋਰ ਕਰਤਾ ਯਾਰ ਇਹ ਦਿਨਾ ਨੇ..


ਬੋਰ ਕਰਤਾ ਯਾਰ ਇਹ ਦਿਨਾ ਨੇ,

ਤੇਥੋਂ ਦੂਰ ਕਰਤਾ ਯਾਰ ਇਹ ਦਿਨਾ ਨੇ..

ਵਿਛੌੜਿਆਂ ਦਾ ਪਤਾ ਤਾਂ ਨਹੀ ਸੀ,

ਇਹ ਘੁੱਟ ਵੀ ਭਰਵਾਤਾ ਇਹ ਦਿਨਾ ਨੇ..

ਕਰਨ ਕਰਵਾਨ ਨੂੰ ਹੂੱਣ ਕੀ ਬਚਿਆ,

"ਸਾਗਰ" ਵੀ ਬੇਕਾਰ ਕਰਤਾ, ਯਾਰ ਇਹ ਦਿਨਾ ਨੇ..


ਬੋਰ ਕਰਤਾ ਯਾਰ ਇਹ ਦਿਨਾ ਨੇ,

ਤੇਥੋਂ ਦੂਰ ਕਰਤਾ ਯਾਰ ਇਹ ਦਿਨਾ ਨੇ..........l

😕

Sagar Lakshyaa (Adv.)

Comments