Skip to main content

Posts

Showing posts from December, 2018

ਬੋਰ ਕਰਤਾ ਯਾਰ ਇਹ ਦਿਨਾ ਨੇ..

ਬੋਰ ਕਰਤਾ ਯਾਰ ਇਹ ਦਿਨਾ ਨੇ, ਤੇਥੋਂ ਦੂਰ ਕਰਤਾ ਯਾਰ ਇਹ ਦਿਨਾ ਨੇ.. ਵਿਛੌੜਿਆਂ ਦਾ ਪਤਾ ਤਾਂ ਨਹੀ ਸੀ, ਇਹ ਘੁੱਟ ਵੀ ਭਰਵਾਤਾ ਇਹ ਦਿਨਾ ਨੇ.. ਕਰਨ ਕਰਵਾਨ ਨੂੰ ਹੂੱਣ ਕੀ ਬਚਿਆ, " ਸਾਗਰ " ਵੀ ਬੇਕਾਰ ਕਰਤਾ, ਯਾਰ ਇਹ ਦਿਨਾ ਨੇ.. ਬੋਰ ਕਰਤਾ ਯਾਰ ਇਹ ਦਿਨਾ ਨੇ, ਤੇਥੋਂ ਦੂਰ ਕਰਤਾ ਯਾਰ ਇਹ ਦਿਨਾ ਨੇ..........l 😕 Sagar Lakshyaa (Adv.)