Skip to main content

ਸਾਂਝਾਂ ਇਸ਼ਕ ਦਿਅਾ - Punjabi Poetry



ਸਾਂਝਾਂ ਇਸ਼ਕ ਦਿਅਾ ਪਿਅਾਰ ਵਾਲੀਅਾਂ ਨੇ,
ਹਰ ਇਕ ਦਿਨ ਮੈਂ ਰਿਝਾਂ ਪਾਲੀਅਾਂ ਨੇ..
ਹਾਲ ਕੀ ਮੇਰਾ ਜਾਣੇਗੀ ਤੂੰ ,
ਦਰਦਾ ਦੇ ਵਿਚ ਮੈਂ ਜੋ ਸਂਭਾਲੀਅਾਂ ਨੇ ..


ਸਾਂਝਾਂਸਾਂਝਾਂ ਨਾਲ ਪਾਅ ਲਈਆਂ ਨੇ,
ਸੁਪਨੇਆ ਵਿਚ ਰਾਤਾਂ ਲੰਗਾਹ ਲਈਅਾਂ ਨੇ..
ਸਾਥ ਕੀ ਮੇਰਾ ਜਾਣੇਗੀ ਤੂੰ,
ਹਰ ਇਕ ਦਿਨ ਦੂਰੀਆ ਬਣਾਅ ਲਈਆਂ ਨੇ..


'ਸਾਗਰ' ਸਾਂਝਾਂ ਨਦੀ ਸਮੁੰਦਰ ਦੀਅਾਂ ਨੇ,
ਪੈੰਢੇ ਵਖ਼ਰੇ ਪਰ ਮਿਲਣਗਿਅਾਂ ਨੇ..
ਸਾਂਝਾਂ ਵਿਚ ਪਈ ਨਾ ਤੂੰ,
ਰਬ ਨੇ ਤਕਦੀਰਾਂ ਬਨਾ ਲਈਅਾਂ ਨੇ..


ਸਾਗਰ ਲਕਸ਼ਯ (ਵਕੀਲ)
(Adv. Sagar Lakshyaa)

Comments